logo 歌曲宝
 gequbao.com

找歌就用歌曲宝

cover

Tauba Tauba - Karan Aujla

如无法下载或有错误,请刷新重试或点此 反馈 给我们
Tauba Tauba-Karan Aujla.mp3
[00:00.0]Tauba Tauba - Karan Aujla [00:00.82]Lyric...
[00:00.0]Tauba Tauba - Karan Aujla
[00:00.82]Lyrics by:Karan Aujla
[00:01.44]Composed by:Karan Aujla
[00:02.06]Uh yeah yeah yeah
[00:07.18]ਹਾਂ ਤੌਬਾ-ਤੌਬਾ
[00:08.46]Yeah Proof
[00:09.6]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[00:14.6]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[00:19.62]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[00:24.62]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[00:30.24]ਓ ਲੈ ਲਿਆ ਕੁੜੀ ਨੇ ਦਿਲ ਸਾਡਾ
[00:32.28]ਹਾਲੇ ਥੋੜ੍ਹਾ ਸਾਫ਼ ਜਿਹਾ ਨਹੀਂ ਲਗਦਾ ਇਰਾਦਾ
[00:34.85]ਗੁੱਤ ਬਾਹਲ਼ੀ ਲੰਬੀ ਨੀ ਰੱਖੀ ਹੈ ਮੁਟਿਆਰ ਨੇ
[00:37.22]ਹੈ ਦਿਖਦਾ ਪਰਾਂਦਾ ਨਹੀਓਂ ਦਿਖਦਾ Prada
[00:39.85]Stop
[00:40.51]Figure ਤੋਂ ਲਗਦੀ Latino
[00:42.41]ਇੱਕ ਵਾਰੀ ਦੱਸ ਦੋ ਜੀ ਐਨੀ ਕਿਉਂ ਸ਼ੁਕੀਨ ਓ
[00:44.88]ਕੱਲ੍ਹ ਹੀ ਤੂੰ Italy ਤੋਂ ਆਈ ਮਰਜਾਣੀਏ
[00:47.37]ਤੇ purse ਤੂੰ Paris ਤੋਂ ਮੰਗਇਆ Valentino
[00:50.72]ਹਾਂ ਤੈਨੂੰ ਕਿਉਂ ਨਾ ਦਿਖਾਂ
[00:54.74]ਤੇਰੇ ਤੋਂ ਕੀ ਸਿਖਾਂ
[00:57.27]ਤੇਰੇ 'ਤੇ ਕੀ ਲਿਖਾਂ
[01:00.1]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[01:05.01]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[01:10.1]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[01:15.09]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[01:20.93]ਸੋਹਣੀਏ ਨੀ ਅੱਖ ਤੇਰੀ thief ਐ
[01:22.86]ਐਰਾ-ਗੈਰਾ ਦੇਖਦੀ ਨਹੀਂ ਐਦਾਂ ਤਾਂ ਸ਼ਰੀਫ਼ ਆ
[01:25.95]ਐਥੇ ਕਹਿੰਦੀ too much ਦੇਸੀ
[01:27.61]ਤਾਂਹੀ chill ਕਰੇ London ਤੇ party Ibiza
[01:31.11]ਸਾਡੇ ਲਈ free ਨਹੀਂ ਭੋਰਾ ਲਗਦੀ
[01:32.990005]IG story ਤੋਂ ਤਾਂ Bora Bora ਲਗਦੀ
[01:35.44]'ਵਾਜ ਤੇਰੀ ਸੋਹਣੀਏ ਸੁਰੀਲੀ ਨੂਰੀ ਵਰਗੀ
[01:38.0]ਜਦੋਂ ਲੱਕ ਹਿੱਲਦਾ ਓਦੋਂ ਤਾਂ Nora ਲਗਦੀ
[01:41.19]ਹਾਂ ਮਿਲ਼ਨਾ ਦੱਸਦੇ
[01:45.33]ਕੋਈ ਥਾਂ ਦੱਸਦੇ ਮੇਰੀ ਜਾਂ ਦੱਸਦੇ
[01:50.6]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[01:55.509995]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[02:00.6]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[02:05.65]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[02:21.35]ਹਾਏ ਮਿੱਤਰਾਂ ਤੋਂ ਅੱਖ ਤੇਰੀ ਮੰਗੇ ਕੰਗਣਾ
[02:24.13]ਹੁਣੇ ਮੈਂ ਬਣਾ ਦਾਂ ਮੈਨੂੰ ਦੱਸ ਤਾਂ ਸਹੀ
[02:26.65]ਜਾਨ ਮੰਗ ਲਾ ਮੈਂ ਤੈਥੋਂ ਜਾਨ ਵਾਰ ਦਾਂ
[02:29.23]ਆਪੇ ਨਿਕਲ਼ੂਗੀ ਨੀ ਤੂੰ ਹੱਸ ਤਾਂ ਸਹੀ
[02:31.48]ਹਾਏ ਤੇਰੇ ਵਿੱਚ ਨਸ਼ਾ ਪਹਿਲੇ ਤੋੜ ਦਾ ਕੁੜੇ
[02:34.22]ਸੋਹਣੀਏ ਸ਼ਰਾਬ ਦਾ ਤਾਂ ਨਾਮ ਲਗਦਾ
[02:36.72]ਸਾਡੇ ਤੋਂ ਚੜ੍ਹਾਈ ਤੇਰੀ ਵੱਧ ਹੋ ਗਈ
[02:39.24]ਨਿਕਲ਼ੇ ਤਾਂ ਸੜਕਾਂ 'ਤੇ ਜਾਮ ਲਗਦਾ
[02:41.76]ਹਾਂ ਗੱਲ ਮਾਨ ਮੇਰੀ
[02:45.94]ਮਿਹਮਾਨ ਮੇਰੀ ਤੂੰ ਐ ਜਾਨ ਮੇਰੀ
[02:51.18]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[02:56.17]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[03:01.23]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[03:06.33]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[03:11.39]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
[03:16.38]ਹੁਸਨ ਤੇਰਾ ਤੌਬਾ-ਤੌਬਾ ਤੌਬਾ-ਤੌਬਾ
展开