cover

Panjab - AMARJEET SINGH VIRK

如无法下载或有错误,请刷新重试或点此 反馈 给我们
Panjab-AMARJEET SINGH VIRK.mp3
[04:27.0]ਵੰਡਾ ਹੋਇਆ ਦੋ ਮੁਲਖਾਂ ਚ , ਟੁਟ ਗਿਆ ਪੰਜਾਬ [04...
[04:27.0]ਵੰਡਾ ਹੋਇਆ ਦੋ ਮੁਲਖਾਂ ਚ , ਟੁਟ ਗਿਆ ਪੰਜਾਬ
[04:27.0]ਧਰਤ ਇਕਠੀ ਹੋਜੇ ਸਾੱਡੀ , ਇਹ ਦਿੱਲ ਸਾੱਡੇ ਦਾ ਖਾਬ
[04:27.0]ਸਾਨੂੰ ਸਾੱਡਾ ਦੇਸ਼ ਤਾ ਅਬਾਦ ਚਾਹੀਦੇ
[04:27.0]ਸਾਨੂੰ ਸਾੱਡਾ ਉਹੋ ਜਿਹਾ ਪੰਜਾਬ ਚਾਹੀਦੇ
[04:27.0]ਰਾਜੇ ਰਣਜੀਤ ਵਾਲਾ ਰਾਜ ਚਾਹੀਦੇ
[04:27.0]ਮੁਗਲਾ ਤੋਂ ਲਾਕੇ ਅੰਗਰੇਜਾਂ ਤੱਕ ਲੜੇ
[04:27.0]ਸਾੱਡੇਆਂ ਘਰਾਂ ਚ ਦੱਸ ਗੈਰ ਕਾਤੋਂ ਵੜੇ
[04:27.0]ਦੀਤੇ ਹੋਏ ਸਿਰਾਂ ਦਾ ਹਿਸਾਬ ਚਾਹੀਦੇ
[04:27.0]ਸਾਨੂੰ ਸਾੱਡਾ ਉਹੋ ਜਿਹਾ ਪੰਜਾਬ ਚਾਹੀਦੇ
[04:27.0]ਰਾਜੇ ਰਣਜੀਤ ਵਾਲਾ ਰਾਜ ਚਾਹੀਦੇ
[04:27.0]ਮਾੱਝਾ ਮਾਲਵਾ ਸਹਰੇਕੀ ਪੋਠੋਹਾਰ ਵੀ ਤੇ ਸਾੱਡਾ ਸੀ
[04:27.0]ਦੁਆਬਾ ਵੀ ਤਾ ਸਾਨੂੰ ਨਾ ਕੋਈ ਦੌਰ ਦਰਾੱਡਾ ਸੀ
[04:27.0]ਰਾਵਲਪਿੰਡੀ ਤੋਂ ਤੌੜ ਪੁਆਦ ਚਾਹੀਦੇ
[04:27.0]ਸਾਨੂੰ ਸਾੱਡਾ ਉਹੋ ਜਿਹਾ ਪੰਜਾਬ ਚਾਹੀਦੇ
[04:27.0]ਰਾਜੇ ਰਣਜੀਤ ਵਾਲਾ ਰਾਜ ਚਾਹੀਦੇ
[04:27.0]ਸਾਰੇ ਧਰਮਾ ਦਾ ਜਿੱਥੇ ਸਿਗਾ ਸਤਕਾਰ
[04:27.0]ਇਹੋ ਜਿਹਾ ਸੀ ਹੁੰਦਾ ਸਾੱਡੇ ਖਾਲਸੇ ਦਾ ਰਾਜ
[04:27.0]ਗੁਰੂਆਂ ਸਜਾਇਆ ਓਹ ਖੁਆਬ ਚਾਹੀਦੇ
[04:27.0]ਸਾਨੂੰ ਸਾੱਡਾ ਉਹੋ ਜਿਹਾ ਪੰਜਾਬ ਚਾਹੀਦੇ
[04:27.0]ਰਾਜੇ ਰਣਜੀਤ ਵਾਲਾ ਰਾਜ ਚਾਹੀਦੇ
[04:27.0]ਨਨਕਾਨਾ ਸਾਹਿਬ ਜਾਇਅੇ ਕੋਈ ਰੋਕ ਨਾ ਜੀ ਹੋਵੇ
[04:27.0]ਲਾਹੌਰ ਰਾਜਧਾੱਨੀ ਨੂੰ ਕੋਈ ਸਾੱਥੋ ਨਾ ਬਈ ਖੋਵੇ
[04:27.0]ਨੋਸ਼ਹਰੇ ਵਿਰਕਾਂ ਚ ਰਹਾ ਇਹ ਸਵਾਦ ਚਾਹੀਦੇ
展开